Surprise Me!

Bathinda ਗੋਲ਼ੀ ਕਾਂਡ 'ਤੇ ਗਰਮ ਹੋਇਆ Moosewala ਦਾ ਤਾਇਆ, ਗੁੱਸੇ 'ਚ ਰੱਜ ਕੇ ਵਰ੍ਹਿਆ |OneIndia Punjabi

2023-10-30 0 Dailymotion

ਇੱਕ ਦਿਨ ਪਹਿਲਾਂ ਬਠਿੰਡਾ ਵਿੱਚ ਬਦਮਾਸ਼ਾਂ ਨੇ ਇੱਕ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ 'ਆਪ' ਸਰਕਾਰ 'ਤੇ ਨਾਰਾਜ਼ ਹੋ ਗਏ। ਉਨ੍ਹਾਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸੀਐਮ ਭਗਵੰਤ ਸਿੰਘ ਮਾਨ ਨੂੰ ਖੂਬ ਸੁਣਾਇਆ ।
.
Moosewala's father got heated up on the Bathinda shooting incident, burst into anger.
.
.
.
BalkaurSingh #Moosewalafather #punjabnews